NEET Exams ਚਾਰ ਮਹੀਨੇ ਲਈ ਮੁਲਤਵੀ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 3 ਮਈ

ਪ੍ਰਧਾਨ ਮੰਤਰੀ ਨਰਿੰਦਰ ਮੰਦੀ ਵੱਲੋਂ ਅੱਜ ਨੀਟ ਪਰੀਖਿਆਵਾਂ ਸੰਬੰਧੀ ਰਿਵੱਊ ਮੀਟਿੰਗ ਤੋਂ ਬਾਦ ਇਹ ਪਰੀਖਿਆ ਚਾਰ ਮਹੀਨੇ ਲਈ ਮੁਲਤਵੀ ਕਰ ਦਿੱਤੀ ਹੈ।
ਦੇਸ਼ ਵਿੱਚ ਹਰ ਰੋਜ਼ ਵਿਗੜ ਰਹੀ ਕਰੋਨਾ ਬੀਮਾਰੀ ਦੀ ਸਥਿੱਤੀ ਖ਼ਰਾਬ ਹੁੰਦੇ ਜਾਣ ਕਾਰਣ ਇਹ ਮੀਟਿੰਗ ਸੱਦੀ ਗਈ ਸੀ। ਹੁਣ NEET-PG ਦੀ ਪ੍ਰੀਖਿਆ ਅਗਸਤ ਤੋਂ ਪਹਿਲਾਂ ਨਹੀਂ ਹੋਵੇਗੀ।

Jeeo Punjab Bureau

Leave A Reply

Your email address will not be published.