ਸੁਪਰੀਮ ਕੋਰਟ ਨੇ ਕੇਂਦਰ ਨੂੰ ਲਾਕਡਾਊਨ ਲਾਉਣ ‘ਤੇ ਵਿਚਾਰ ਕਰਨ ਲਈ ਕਿਹਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 3 ਮਈ

ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਲਾਕਡਾਊਨ ਲਾਉਣ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਕਰੋਨਾ ਦੇ ਵਧ ਰਹੇ ਕੇਸ ਤੇ ਮੌਤਾਂ ਨੂੰ ਦੇਖਦਿਆਂ ਸੁਪਰੀਮਕੋਰਟ ਨੇ ਸਰਕਾਰਾਂ ਨੂੰ ਇਹ ਸਲਾਹ ਦਿੱਤੀ ਹੈ। ਕੱਲ੍ਹ ਇੱਕ ਦਿਨ ਵਿੱਚ ਪੌਣੇ ਚਾਰ ਲੱਖ ਨਵੇਂ ਕੇਸ ਤੇ 3417 ਮੌਤਾਂ ਹੋਈਆਂ ਹਨ।

Jeeo Punjab Bureau

Leave A Reply

Your email address will not be published.