Hospital ਵਿੱਚ ਅੱਗ ਲੱਗਣ ਨਾਲ 18 ਵਿਅਕਤੀਆਂ ਦੀ ਮੌਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ:1 ਮਈ,

ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਗੁਜਰਾਤ ਦੇ ਸ਼ਹਿਰ ਭਰੂਚ ਵਿੱਚ ਭਰੂਚ ਵੈਲਫੇਅਰ ਹਸਪਤਾਲ ਵਿੱਚ ਅੱਗ ਲੱਗਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਅੱਗ ਕੋਵਿਡ ਵਾਰਡ ਵਿੱਚ ਲੱਗੀ ਅਤੇ ਜਲਦੀ ਹੀ ਆਈ.ਸੀ.ਯੂ. ਤੱਕ ਫੈਲ ਗਈ। ਇਹ ਹਸਪਤਾਲ ਟਰਸਟ ਦੁਆਰਾ ਚਲਾਇਆ ਜਾ ਰਿਹਾ ਹੈ।

Jeeo Punjab Bureau

Leave A Reply

Your email address will not be published.