ਕਾਂਗਰਸ ਕਮੇਟੀ ਨੇ”ਹੈਲੋ ਡਾਕਟਰ” ਨਾਮ ਦੀ ਹੈਲਪਲਾਈਨ ਕੀਤੀ ਸ਼ੁਰੂ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 1 ਮਈ

ਆਲ ਇੰਡੀਆ ਕਾਂਗਰਸ ਕਮੇਟੀ ਨੇ ਅਡਵਾਈਜਰੀ ਹੈਲਪਲਾਈਨ ”ਹੈਲੋ ਡਾਕਟਰ” ਸ਼ੁਰੂ ਕੀਤੀ ਹੈ। ਜਿਸ ਦਾ ਉਦਘਾਟਨ ਅੱਜ ਪਾਰਟੀ ਲੀਡਰ ਰਾਹੁਲ ਗਾਂਧੀ ਨੇ ਕੀਤਾ।

ਇਹ ਹੈਲਪਲਾਈਨ ਕਰੋਨਾ ਦੇ ਮਰੀਜ਼ਾਂ ਨੂੰ ਦੇਸ਼ ‘ਚ ਚੱਲ ਰਹੀ ਦੂਜੀ ਲਹਿਰ ਦੇ ਮੱਦੇਨਜ਼ਰ ਮਦਦ ਕਰਨ ਲਈ ਚਲਾਈ ਗਈ ਹੈ। ਕੋਈ ਵੀ ਵਿਅਕਤੀ +91998336838 ਨੰਬਰ ‘ਤੇ ਫੋਨ ਕਰਕੇ ਡਾਕਟਰੀ ਸਲਾਹ ਲੈ ਸਕਦਾ ਹੈ।

Jeeo Punjab Bureau

Leave A Reply

Your email address will not be published.