Deep Sidhu ਦੀ ਜ਼ਮਾਨਤ ਦਾ ਫੈਸਲਾ ਹੁਣ 12 ਅਪ੍ਰੈਲ ਨੂੰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 8 ਅਪ੍ਰੈਲ

26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਉਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਦੀ ਜ਼ਮਾਨਤ ਉਤੇ ਫੈਸਲਾ ਹੁਣ 12 ਅਪ੍ਰੈਲ ਨੂੰ ਹੋਵੇਗਾ। ਅਦਾਲਤ ਵੱਲੋਂ ਅੱਜ ਇਸ ਸਬੰਧੀ ਅੱਜ ਕੋਈ ਫੈਸਲਾ ਨਹੀਂ ਕੀਤਾ ਗਿਆ, ਅਗਲੀ ਤਰੀਕ 12 ਅਪ੍ਰੈਲ ਪਾ ਦਿੱਤੀ ਗਈ।

Jeeo Punjab Bureau

Leave A Reply

Your email address will not be published.