ਗਾਬਾ ਟੈਸਟ ਤੇ ਆਸਟਰੇਲੀਆ ਖਿਲਾਫ ਲੜੀ ਦੀ ਜਿੱਤ

ਨਵਦੀਪ ਸਿੰਘ ਗਿੱਲ ਭਾਰਤੀ ਕ੍ਰਿਕਟ ਟੀਮ ਦੀ ਇਤਿਹਾਸਕ ਪ੍ਰਾਪਤੀ ਕੋਵਿਡ-19 ਮਹਾਂਮਾਰੀ ਕਾਰਨ ਲੰਬੀ ਬ੍ਰੇਕ ਤੋਂ ਬਾਅਦ ਆਸਟਰੇਲੀਆ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਨੇ ਟੂਰ ਪ੍ਰੋਗਰਾਮ ਦੇ ਆਖਰੀ ਟੈਸਟ ਦੇ ਆਖਰੀ ਦਿਨ ਦੇ ਆਖਰੀ ਸੈਸ਼ਨ ਵਿੱਚ ਅਜਿਹਾ ਕਾਰਨਾਮਾ ਕੀਤਾ ਕਿ ਸਮੁੱਚੀ ਦੁਨੀਆਂ ਵਿੱਚ

ਅਕਾਲੀ ਦਲ 1920 ਨੇ ਗਵਰਨਰ ਵੱਲੋ ਅਫਸਰ ਸੱਦਣ ਦੀ ਆਲੋਚਣਾ ਕੀਤੀ

ਗਵਰਨਰ ਦਾ ਸੂਬੇ ਚ ਨਿਰਪੱਖ ਰੋਲ ਹੋਣਾ ਚਾਹੀਦਾ ਹੈ : ਰਵੀਇੰਦਰ ਸਿੰਘ ਰਾਜੀਵ ਮਠਾੜੂਚੰਡੀਗੜ 3 ਦਸੰਬਰਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਰਾਜਪਾਲ ਪੰਜਾਬ ਦੇ ਰੋਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨਾ ਨੂੰ ਕਿਸੇ ਮਸਲੇ ਤੇ ਮੁੱਖ ਮੰਤਰੀ ਕੈਪਟਨ

ਮੀਂਹ ਤੇ ਠੰਢ ਦੇ ਬਾਵਜੂਦ ਸਾਹਜਪੁਰ ਬਾਰਡਰ ‘ਤੇ ਪੁੱਜਿਆ ਕਿਸਾਨਾਂ ਦਾ ਟਰੈਕਟਰ ਮਾਰਚ

ਸਾਹਜਪੁਰ ਬਾਰਡਰ ਦੇ ਮੋਰਚੇ ਤੇ ਕਿਸਾਨਾਂ ਵੱਲੋਂ ਕਾਫ਼ਲੇ ਦਾ ਕੀਤਾ ਜ਼ੋਰਦਾਰ ਸਵਾਗਤਟਰੈਕਟਰ ਮਾਰਚ ਨੇ ਰਵਾੜੀ ਟੋਲ ਪਲਾਜ਼ਾ ਕਰਾਇਆ ਫਰੀ ਰਾਜੀਵ ਮਠਾੜੂਨਵੀਂ ਦਿੱਲੀ ਦਿੱਲੀ 3 ਦਸੰਬਰਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੱਲ ਤੋਂ ਹਰਿਆਣਾ ਦੇ ਪਿੰਡਾਂ 'ਚ ਸੈਂਕੜੇ ਟਰੈਕਟਰਾਂ

ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਖਿਲਾਫ ਆਮਦਨ ਕਰ ਵਿਭਾਗ ਨੇ ਆਰੰਭੀ ਜਾਂਚ ?

ਜੀਓ ਬਿਊਰੋਨਵੀਂ ਦਿੱਲੀ, 3 ਜਨਵਰੀਪੰਜਾਬ ਤੋਂ ਉਠੇ ਕਿਸਾਨ ਅੰਦੋਲਨ ਦੇ ਦਿੱਲੀ ਪੁੱਜਦਿਆਂ ਹੀ ਸੰਘਰਸ਼ ਦੀ ਹਮਾਇਤ ਕਾਰਨ ਸੁਰਖ਼ੀਆਂ ‘ਚ ਆਏ ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਦਿਲਜੀਤ ਦੁਸਾਂਝ ਖ਼ਿਲਾਫ਼ ਆਮਦਨ ਕਰ ਵਿਭਾਗ ਵਲ਼ੋਂ ਜਾਂਚ ਸ਼ੁਰੂ ਕੀਤੇ ਜਾਣ ਦੀਆਂ ਅਫ਼ਵਾਹਾਂ ਜ਼ੋਰਾਂ

ਸੰਸਦ ਮੈਂਬਰ ਦਾ ਪੁਤਲਾ ਸਾੜ ਕੀਤਾ ਪਿਟ-ਸਿਆਪਾ

ਚੰਡੀਗੜ੍ਹ, 30 ਦਸੰਬਰ (ਪੰਜਾਬ ਬਿਊਰੋ) - ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਗਈ ਬਿਆਨਬਾਜੀ ਤੋਂ ਬਾਅਦ ਸਿਆਸਤ ਗਰਮ ਹੋ ਗਈ ਹੈ। ਬੁੱਧਵਾਰ ਨੂੰ ਰਵਨੀਤ ਬਿੱਟੂ ਦੇ ਖਿਲਾਫ ਜਲੰਧਰ ਦੇ ਸ਼੍ਰੀ ਰਾਮ ਚੌਂਕ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਪ੍ਰਦਰਸ਼ਨ ਕਰਕੇ

ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ

ਚੰਡੀਗੜ੍ਹ, 30 ਦਸੰਬਰ (ਪੰਜਾਬ ਬਿਊਰੋ) - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ 'ਚ ਹਿੱਸਾ ਲੈਣ ਲਈ ਜਾ ਰਹੇ ਇਕ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਾਣੇਦਾਰ ਧਰਮਪਾਲ ਚੌਧਰੀ ਨੇ ਦੱਸਿਆ ਕਿ ਉਕਤ ਕਿਸਾਨ ਨੇ ਮੋਟਰਸਾਈਕਲ 'ਤੇ ਆਪਣੇ ਹੋਰ ਸਾਥੀਆਂ ਨਾਲ

ਇੱਕ ਨੌਜਵਾਨ ਹੋਰ ਚੜ੍ਹਿਆ ਕਿਸਾਨ ਅੰਦੋਲਨ ਦੀ ਭੇਟ

ਚੰਡੀਗੜ੍ਹ, 30 ਦਸੰਬਰ (ਪੰਜਾਬ ਬਿਊਰੋ) - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਆ ਰਹੀਆਂ ਦੁਖਦਾਈ ਖ਼ਬਰਾਂ ਦਰਮਿਆਨ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਭਾਦੜਾ ਦਾ ਇਕ ਨੌਜਵਾਨ ਇਸ ਅੰਦੋਲਨ ਦੀ ਭੇਟ ਚੜ੍ਹ ਗਿਆ। ਇਸ ਸਬੰਧੀ ਪਿੰਡ ਭਾਦੜਾ ਦੇ ਸਰਪੰਚ ਸੁਖਪਾਲ ਸਿੰਘ ਨੇ ਦੱਸਿਆ

ਮੈਂ ਅਣਜਾਣੇ ‘ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ

ਪੰਜਾਬ ਬਿਊਰੋ ਚੰਡੀਗੜ੍ਹ, 30 ਦਸੰਬਰ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ੴ ਅਤੇ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈਣ ਦੇ ਮਾਮਲੇ 'ਚ ਸਿੱਖ ਜਗਤ ਕੋਲੋਂ ਮੁਆਫ਼ੀ ਮੰਗੀ ਹੈ। ਬੀਤੇ ਦਿਨ ਉਨ੍ਹਾਂ ਦੀ ਇੱਕ ਸੋਸ਼ਲ ਮੀਡੀਆ ‘ਤੇ ਤਸਵੀਰ ਵਾਇਰਲ ਹੋ

ਕੇਂਦਰ ਸਰਕਾਰ ਨਾਲ ਮੀਟਿੰਗ ‘ਚ ਸੋਧਾਂ ਮਨਜ਼ੂਰ ਨਹੀਂ ਕਰਾਂਗੇ- ਉਗਰਾਹਾਂ

ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ- ਟਿਕੈਤਰਾਜੀਵ ਮਠਾੜੂਨਵੀਂ ਦਿੱਲੀ 29 ਦਸੰਬਰ 2020ਕੇਂਦਰ ਸਰਕਾਰ ਵੱਲੋਂ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਬੁਲਾਈ ਮੀਟਿੰਗ 'ਚ ਪੰਜੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਸੋਧ ਨੂੰ ਪ੍ਰਵਾਨ ਨਹੀਂ ਕਰਾਂਗੇ ਅਤੇ ਇਹਨਾਂ ਕਾਨੂੰਨਾਂ

ਭਾਜਪਾ ਰਵਨੀਤ ਬਿੱਟੂ ਖ਼ਿਲਾਫ਼ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੇਸ ਦਰਜ ਕਰਵਾਉਣ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ…

ਮੈਨੂੰ ਸਲਾਹ ਦੇਣ ਤੋਂ ਪਹਿਲਾਂ, ਇਨ੍ਹਾਂ ਸਾਰੇ ਕਾਂਗਰਸੀ ਮੰਤਰੀ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਾਂ ਦੀ ਹੈ ਲੋੜ : ਸ਼ਰਮਾ ਭਾਜਪਾ ਪ੍ਰਧਾਨ ਨੇ ਕੈਪਟਨ ‘ਤੇ ਪੰਜਾਬ‘ ਨੂੰ ਕਾਲੇ ਦੌਰ 'ਚ ਧੱਕਨ ਦੇ ਲਾਏ ਦੋਸ਼ ਚੰਡੀਗੜ੍ਹ: 29 ਦਸੰਬਰ 2020 ਸੂਬਾ ਭਾਜਪਾ ਪ੍ਰਧਾਨ ਅਸ਼ਵਨੀ